Ep: 160 | SSP agrees to meet Landa's parents || To give no-encounter assurance

Поделиться
HTML-код
  • Опубликовано: 10 фев 2025
  • Contact us at: punjabdastavez@gmail.com
    / @punjabdastavez
    / punjabdastavez
    SSP ਖੁਦ ਲੰਡੇ ਦੇ ਘਰ ਜਾ ਕੇ ਦੁਆਏਗਾ ਵਿਸ਼ਵਾਸ
    ਲੰਡੇ ਨੂੰ ਸਮਝਾਉ, ਲੋਕਾਂ ਤੋਂ ਫਿਰੌਤੀਆਂ ਨਾ ਮੰਗੇ
    ਲੰਡੇ ਦੀ ਮਾਰ ਹੇਠ ਆਏ ਕਿਸੇ ਪਰਿਵਾਰ ਨੂੰ ਵੀ ਮਿਲੋ: SSP
    #punjabnews #bhagwantmaan #punjabnewstoday #sidhumoosewala #punjabdastavez #rajindertaggar #TvPunjab #Sherepunjabradio #Akaltakht #sgpc #punjabcongress #punjabbjp #aappunjab #punjabcm #punjabpolice #punjabdgp #latestnewspunjab

Комментарии • 325

  • @kuldiplally1163
    @kuldiplally1163 Год назад +24

    ਤੁਸੀਂ ਬਹੁੱਤ ਸੋਹਣਾ ਕੰਮ ਕਰ ਰਹੇ ਹੋ ਸਰ ਤੁਹਾਡੇ ਵਰਗੇ ਪ੍ਰੈਸ ਰਿਪੋਰਟ ਪੰਜਾਬ ਨੂੰ ਬਦਲ ਸੱਕਦੇ ਹੰਨ।

  • @ergurpreet5
    @ergurpreet5 Год назад +74

    Very Nice Taggar Saab !! ਅੱਜ ਪਹਿਲੀ ਵਾਰ ਤੁਸੀ ਉਹ ਗੱਲਾਂ ਪੁਲੀਸ ਨੂੰ ਪੁੱਛ ਰਹੇ ਹੋ ਜੋ ਸਾਡੇ ਲੋਕ ਸੁਣਨਾ ਚਾਹੁੰਦੇ ਨੇ

    • @gurpinderwarar4625
      @gurpinderwarar4625 Год назад

      Veer ji Mai v same tuhaade Wala comment Karn aya c, tussi Sach keha Mai pehli vaar kisse Patarkar ( news reporter ) nu dekh reha jis ney pehli vaar binaa kisse darr oh questions pushe Jo apne varga aam Panjabi kadi koi Soch nahi sakda c, tey Veer ji ikk dekhan tey sochan waali gal hai, aa 2 interview's dekh k landa dey Mata Pita di tey Police officer di, Sachi saaf patta chal reha Edda high rank officer v paani paani ho geya tey bacheya waale jawaab dey reha

  • @manvirsingh7522
    @manvirsingh7522 Год назад +16

    ਸੇਖੋ ਸਾਹਿਬ ਦਾ ਸਾਥ ਦੇਣਾ ਚਾਹੀਦਾ।ਉਹ ਨਸ਼ੇ ਵਿਰੁੱਧ ਲੜ ਰਹੇ ਹਨ।

  • @jagtarsingh7127
    @jagtarsingh7127 Год назад +9

    ਬਹੁਤ ਹੀ ਵਧੀਆ ਚੌਹਾਨ ਸਾਬ ਮੌਕ਼ਾ ਦਿੱਤਾ ਕਈ ਵਾਰ ਬੱਚੇ ਗਲਤੀ ਕਰ ਲੈਂਦੇ ਹਨ

  • @paramvirkaur2714
    @paramvirkaur2714 Год назад +13

    ਉਹਦੇ ਬੁੱਢੇ ਪਿਤਾ ਤੇ ਹੋਏ ਝੂਠੇ ਪਰਚੇ ਕਦੋਂ ਰੱਦ ਕਰੂਗਾ ਇਹ ਵੀ ਪੁੱਛ ਲਓ ਤੱਗੜ ਸਾਹਬ !

  • @priyapatel8711
    @priyapatel8711 День назад

    Mujhe yeh reporter saab bahot masoom lage iss duniya ke liye :) Bahot innocently unhone accused ke family ki baat rakhi

  • @jagmohanrandhawa5695
    @jagmohanrandhawa5695 Год назад +16

    Awesome job. You asked the questions which nobody dare to ask. Keep it up we are proud of you!

  • @manvirsingh7522
    @manvirsingh7522 Год назад +12

    ਨਸ਼ਾ ਬੰਦ ਹੋਣਾ ਚਾਹੀਦਾ ਤਾ ਜੋ ਪੰਜਾਬ ਬਚ ਸਕੇ ।

  • @rajvirdhillon5285
    @rajvirdhillon5285 Год назад +18

    ਬਹੁਤ ਵਧੀਆ ਉਪਰਾਲਾ ਹੈ ਤੱਗੜ ਸਾਹਬ 👏🏻
    ਪੁਲਿਸ ਅਫਸਰਾਂ, ਪੰਜਾਬ ਸਰਕਾਰ, ਕੇਂਦਰ ਦੀ ਸਰਕਾਰ ਅਤੇ ਅਦਾਲਤਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਨੌਜਵਾਨਾਂ ਨੂੰ ਇਸ ਨਰਕ ਵਿੱਚ ਧੱਕਣ ਵਾਲੇ ਰਾਜਨੀਤਿਕ ਲੋਕ ਅਤੇ ਕੁਝ ਅਫਸਰ ਦੋਵੇਂ ਜ਼ਿੰਮੇਵਾਰ ਹਨ।

    • @PunjabDastavez
      @PunjabDastavez  Год назад

      ਧੰਨਵਾਦ।

    • @raghubirsingh9063
      @raghubirsingh9063 Год назад

      S s p ekk jabaj officers haa. But grive janta noo galat rah taa Naa Java. Jisda grive parents noo apny children noo leader daa magar lagan too roka. Political leaders da kuch nahi janda

  • @ਰੰਗ਼-ਮਹਿਲ
    @ਰੰਗ਼-ਮਹਿਲ Год назад +2

    ਬਹੁਤ ਵਧੀਆ ਸਵਾਲ ਜਵਾਬ ਕੀਤੇ ਸਰ ਜੀ

  • @SatnamSingh-sq8ni
    @SatnamSingh-sq8ni Год назад +17

    ਵਧੀਆ ਪੱਤਰਕਾਰੀ ਆ ਜੀ ,, ਹੁਣ ਦਾ ਤਾਂ ਪਤਾ ਨਹੀਂ ਪਰ ਅਕਾਲੀ ਕਾਂਗਰਸੀ ਸਰਕਾਰਾਂ ਨੇ ਰਾਜਨੀਤਿਕ ਤਾਕਤ ਦੇ ਜ਼ੋਰ ਨਾਲ ਝੂਠੇ ਪਰਚੇ ਪਵਾ ਕੇ ਗੈਂਗਸਟਰ ਕਲਚਰ ਨੂੰ ਵਧਾਵਾ ਦਿੱਤਾ,, ਇਹਦੇ ਵਿੱਚ ਭ੍ਰਸ਼ਟ ਪੁਲਿਸ ਅਫਸਰ ਵੀ ਗੁਨਾਹਗਾਰ ਹਨ

  • @jaswinderpalsingh3622
    @jaswinderpalsingh3622 Год назад +8

    ਤੱਗੜ ਸਾਬ੍ਹ ਅਤੇ ਚੌਹਾਨ ਸਾਬ੍ਹ ਸਤਿ ਸ੍ਰੀ ਆਕਾਲ ਜੀ ਕੁਝ ਪੁਲੀਸ ਵੱਲੋਂ ਵੀ ਨਰਮੀ ਵਰਤੀ ਜਾਵੇ ਅਤੇ ਜੋ ਸਾਡੇ ਭਰਾ ਘਰੋਂ ਬਾਹਰ ਭੱਜੇ ਫਿਰਦੇ ਹਨ ਉਹ ਆਪਣੇ ਪ੍ਰੀਵਾਰਾਂ ਦਾ ਅਤੇ ਪੰਜਾਬ ਦੇ ਲੋਕਾਂ ਦਾ ਵੀ ਸੋਚਣ ਇਹ ਰਾਹ ਛੱਡ ਕੇ ਆਪਣੀ ਜ਼ਿੰਦਗੀ ਅਰਾਮ ਨਾਲ ਕੱਢੋ ਵਹਿਗੁਰੂ ਭਲੀ ਕਰੇ

  • @harpinderkhatti3635
    @harpinderkhatti3635 Год назад +1

    ਬਹੁਤ ਵਧੀਆ ਸੁਆਲ ਕੀਤੇ ਨੇਂ ਪੁਲਿਸ ਦੇ ਰੋਲ ਬਾਬਤ 👍👍

  • @majorsingh9553
    @majorsingh9553 Год назад +6

    Taghar sahib, Punjab government is considering every issue raised by you. You are raising very important issues. Well done, keep it up.t

  • @jangsingh6453
    @jangsingh6453 Год назад +13

    It’s well reasoned interview with AGTF’s important Officer Mr. Gurmeet Chohan. The question raised by Taggar Saheb are brilliant. The people who are suffers from illmated political system must be listenen carefully and given justice. This is the real journalism. Thumbs up 👍 👍👍👍👍.

  • @shergillpenduvlog4600
    @shergillpenduvlog4600 Год назад +7

    Rooh khush ho gyi patarkar saab nu sunke

  • @gopysandhar1646
    @gopysandhar1646 Год назад +3

    Salute aa eho jahe officer nu te reporter nu.shukar aa rabba change bande duniya te haige aa hale v.

  • @jagseersidhu6226
    @jagseersidhu6226 Год назад +1

    ਧੰਨਵਾਦ ਤੱਗੜ ਸਾਹਿਬ ਜੀ

  • @navdeepgill2585
    @navdeepgill2585 Год назад

    Thankyou Taggar sir tuci ehna naal gall baat kiti te vadiya questions put kitay us bajurg maa baapu ji di help kar raha ho salute hai tuhanu

  • @freestockvideosanytyp3956
    @freestockvideosanytyp3956 Год назад +3

    ਇਹ ਇੰਟਰਵਿਊ ਦੇਖ ਕੇ ਦੋਨਾਂ ਪੱਖਾਂ ਤੋਂ ਸੋਚ ਵਿਚਾਰਨ ਦੀ ਗੱਲ ਹੈ ਗੱਲਾਂ ਚੌਹਾਨ ਸਾਹਿਬ ਦੀਆਂ ਵੀ ਸਾਰੀਆਂ ਖਰੀਆਂ he is one of the gretest and credible officre in punjab police ਅਸਲ ਚ ਪੰਜਾਬ ਦੇ ਡੀਜੀਪੀ ਗੁਰਮੀਤ ਚੌਹਾਨ ਸਾਹਿਬ ਨੂੰ ਹੋਣਾ ਚਾਹੀਦਾ ਸੀ

  • @surjanrandhawa8130
    @surjanrandhawa8130 Год назад +4

    Taggar sab bahut hi vadiya uprala ap ji kar rahe ho je kar eh bache je apne khar vaps a jan ta punjab cha shanti ho sakdi je kar CM sab te DGP apni kosish karn

  • @beantsinghbeantsingh2697
    @beantsinghbeantsingh2697 Год назад +1

    Good davet
    Bout badea ਸਵਾਲ ਕੀਤਾ ਨੇ ਜੀ

  • @manveerdhindsa8325
    @manveerdhindsa8325 Год назад

    Patarkar saab bahut hi vadia gal baat kiti tusi..
    pehli baar eda di interview dekhi
    Good job sir 👍

  • @SunilSharma-yw7rc
    @SunilSharma-yw7rc 6 месяцев назад +1

    Great job sir great reporting 💯👏

  • @arshgill5521
    @arshgill5521 Год назад +1

    ਮੈਂ ਮਿਲਿਆ ਸੀ ਐਸ ਐਸ ਪੀ ਸਾਬ ਗੁਰਮੀਤ ਸਿੰਘ ਚੁਹਾਨ ਨੂੰ ਬਹੁਤ ਪਿਆਰ ਨਾਲ ਧਿਆਨ ਨਾਲ ਗੱਲ ਸੁਣੀ ਸੀ ਸੁਣਦੇ ਹਨ

  • @veerpalsidhu7238
    @veerpalsidhu7238 Год назад

    Thanku sir❤

  • @Rkkalotra
    @Rkkalotra Год назад +3

    No words for sardar sahab 🙌

  • @KuldeepSingh-fe6dr
    @KuldeepSingh-fe6dr Год назад +5

    ਅਕਾਲੀਆਂ ਦੀ ਸਰਕਾਰ ਟਾਈਮ ਜੋ ਨਾਂ ਲਖਬੀਰ ਲੰਡੇ ਦੇ ਪ੍ਰਵਾਰ ਨੇ ਦੱਸੇ ਹਨ ਹੋ ਸਕਦਾ ਉਹ ਠੀਕ ਹੋਣ ਜਾ ਨਾਂ ਹੋਣ ਕਾਰਵਾਈ ਹੁਣ ਚਾਹੀਦੀ ਆ , ਤੱਗੜ ਸਾਬ ਮੈਂ ਸਾਰਾ ਐਪੀਸੋਡ ਸੁਣਿਆ ਲਖਬੀਰ ਲੰਡੇ ਦੇ ਮਾਤਾ ਪਿਤਾ ਦੀ ਬਹੁਤ ਦੁਖੀ ਲਗਦੇ ਹਨ

  • @varunmalhotra2728
    @varunmalhotra2728 Год назад +4

    Proud of you🙏 Taggar Sahab, what an amazing interview.

  • @jaswantsingh2900
    @jaswantsingh2900 Год назад +3

    ਜਿਹੜਾ ਜੈ ਪਾਲ ਭੁੱਲਰ ਬੰਗਾਲ ਚ ਜਾ ਕੇ ਮਾਰਤਾ ਇਸਨੇ ਉਸਨੂੰ ਵੀ ਤਾਂ ਜਿੰਦਾ ਫੜ ਸਕਦੇ ਸੀ।ਸਿਰਫ ਕੈਮਰੇ ਮੂਹਰੇ ਸੱਚਾ ਬਣ ਰਿਹਾ

  • @sareenlakhvinder
    @sareenlakhvinder Год назад

    ਬਹੁਤ ਸੋਹਣੀ ਇੰਟਰਵਿਊ ਟੱਗਰ ਸਾਹਿਬ

  • @sukhchouhanchouhan6508
    @sukhchouhanchouhan6508 4 месяца назад +3

    ਇਹਨੂੰ ਗੁਰਮੀਤ ਨੂੰ ਜੈਪਾਲ ਭੁੱਲਰ ਬਾਈ ਦੇ bappu ਨੇ ਵੀ ਬਹੁਤ ਲਾਹਨਤਾਂ ਪਾਈਆਂ ਸੀ

    • @manjindersingh-ts7qh
      @manjindersingh-ts7qh 4 месяца назад +1

      ਜਿਹੜੀ ਟੀਮ ਨੇ ਜੈਪਾਲ ਦਾ ਐਨਕਾਊਂਟਰ ਕੀਤਾ ਸੀ, ਉਸ ਟੀਮ ਦਾ ਚੀਫ ਸੀ ਇਹ ਅਫਸਰ

  • @deeptung7698
    @deeptung7698 Год назад

    Bhut vdia❤

  • @RakeshKumar-kg2hf
    @RakeshKumar-kg2hf Год назад +1

    Good reporting

  • @sandeepmasih5143
    @sandeepmasih5143 Год назад +4

    Great job ji🇺🇸🇺🇸🇺🇸🇺🇸🦁🦁🙏🙏

  • @gediroutepb07
    @gediroutepb07 Год назад +3

    That's great, salute to your efforts to help the victim families.

  • @heerasandhu1585
    @heerasandhu1585 Год назад

    Verry gudd sir main kddi press repoter nu chnga nhi smjhda but sir tanu salute aa

  • @JAPJI812
    @JAPJI812 Год назад

    Very nyc sir gbu
    Sir jooo tusi interview laa raha oh…ahhh sab ਸਵਾਲ Loka daa manna ch c… Mai ajjj Tak aipp varga report nahi karda dakhiya..Mai khudh reporting karda….hlo tusi 1 bar taa gal ni auna duties.mera aipp dil to salam ah…
    Aipp varga reporter di lodh ah Punjab nu…
    The real hero gbu🎉🎉

  • @jagtarshergill9904
    @jagtarshergill9904 Год назад +2

    Very very good taggad sahab you are great

  • @rsbhullar1578
    @rsbhullar1578 Год назад

    ਤੱਗੜ ਸਾਬ ਪੰਜਾਬ ਦਾ ਸਾਰਾ ਕ੍ਰਰਾਇਮ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਹੀ ਸ਼ੁਰੂ ਹੁੰਦਾ ਹੈ।

  • @jograj8168
    @jograj8168 Год назад

    Whaa ji whaa sardaar ji ne dira krvaa ditta
    Pehli var kise ne eni himt nal gll kiti

  • @Khabar295
    @Khabar295 Год назад +1

    ਬਹੁਤ ਵਧੀਆ ਰਿਪੋਰਟਰ ਸਾਬ ਤੇ sir ਜੀ 🙏
    ਬਾਕੀ ਲੰਡਾ ਵੀਰ ਕਰਦੋ surender.. ਬਾਬਾ ਜੀ ਕ੍ਰਿਪਾ ਕਰਨਗੇ 🙏

  • @crimetimes9611
    @crimetimes9611 Год назад +4

    Great initiative Taggar sahib. Gurmeet chauhan ji is a Gem in police uniform and know him personally. He is most honest and brave officer in entire Agtf force who know everything with logic . Proud of u both.

  • @hardev1764
    @hardev1764 Год назад

    ਬਹੁਤ ਵਧੀਆ ਗੱਲ ਆ ਪੱਰ ਨਾ ਆਵੇ ਸਾਰੀ ਉਮਰ ਜੇਲ ਰਹਿਣਾ ਪਵੇਗਾ

  • @satnamdaun5621
    @satnamdaun5621 Год назад +1

    ਇਸ ਮਾਮਲੇ ਵਿੱਚ ਪੰਜਾਬ ਦਸਤਾਵੇਜ਼ ਦੇ ਸਾਰੇ ਐਪਿਸੋਡ
    ਦੇਖੇ ਅਤੇ ਸਮਝੇ ਹਨ। ਜੋ ਤੱਥ ਅਤੇ ਸਬੂਤ ਤੁਸੀ ਦਿਖਾਏ ਅਤੇ ਦੱਸੇ ਹਨ ਉਹਨਾਂ ਦੇ ਅਧਾਰ ਤੇ ਯਕੀਨ ਬਣਦਾ ਹੈ ਵਿਜੀਲੈਂਸ ਬਿਊਰੋ ਵਿੱਚ ਗੜਬੜ ਹੋਣੀ ਸੁਰੂ ਹੋ ਚੁੱਕੀ ਹੈ ਜਿਸਨੂੰ ਰੋਕਣ ਦੇ ਉਪਰਾਲੇ ਹੋਣੇ ਜਰੂਰੀ ਹਨ ਤਾਂ ਕਿ ਵਿਜੀਲੈਂਸ ਬਿਊਰੋ ਪ੍ਰਤੀ ਲੋਕਾਂ ਵਿੱਚ ਵਿਸ਼ਵਾਸ ਹੋਰ ਪੱਕਾ ਹੋ ਸਕੇ
    ਪਰਚੇ ਦੀ ਸਹੀ ਪੜ੍ਹਤਾਲ ਹੋਣੀ ਚਾਹੀਦੀ ਤਾਂ ਕਿ ਕਿਸੇ ਨਾਲ ਬੇਇਨਸਾਫ਼ੀ ਨਾ ਹੋਵੇ।

  • @sanjeevguru2634
    @sanjeevguru2634 Месяц назад

    Good y Good

  • @sammysingh1178
    @sammysingh1178 Год назад +2

    What an brilliant interview and the answers given by SSP GURMEET CHAUHAN 👍🔥

    • @sukhpal1587
      @sukhpal1587 Год назад

      Sab tu kuta banda Ssp naijij parche krda riha eh

  • @Deoljatt
    @Deoljatt Год назад +2

    Dil kush krta tagger saab ji waheguru ji sarya nu ehna dukha tu door kre te ehi ardass krde Punjab ik sone di chiri vango chamke hmesha hasda vasda rahe

    • @jyotijot3303
      @jyotijot3303 Год назад +2

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ

    • @PunjabDastavez
      @PunjabDastavez  Год назад

      ਧੰਨਵਾਦ

    • @billagharyala7236
      @billagharyala7236 Год назад

      @@jyotijot3303 kitho tuc

    • @sandhusaab3872
      @sandhusaab3872 8 месяцев назад

      ​@@jyotijot3303 kitho tuc

  • @daljitsingh8853
    @daljitsingh8853 Год назад +1

    SSP. ਸਾਹਿਬ ਠੀਕ ਹੈ ਬੰਦਾ ਕਈ ਵਾਰ ਕਿਸੇ ਪ੍ਰਭਾਵਸ਼ਾਲੀ ਬੰਦੇ ਦੀਆਂ ਗੱਲਾਂ ਵਿੱਚ ਆਕੇ ਕੁੱਝ ਕਰ ਬਹਿੰਦਾ ਤੇ ਘਰ ਨਾਲ਼ੋਂ ਟੁੱਟ ਜਾਂਦਾ ਪਰ ਇਹ ਕੋਈ ਨਹੀਂ ਚਾਹੁੰਦਾ ਕਿ ਮੈਂ ਆਪਣੇ ਪਰਿਵਾਰ ਨੂੰ ਛੱਡਕੇ ਕਿੱਤੇ ਬਾਹਰ ਰਹੇ ਆਪਣੇ ਸਮਾਜ ਵਿੱਚ ਆਉਣ ਨੂੰ ਦਿਲ ਹਰ ਇੱਕ ਦਾ ਕਰਦਾ ਪਰ ਪੁਲਿਸ ਦੇ ਵਰਤਾਰੇ ਕਾਰਨ ਇਥੇ ਕੋਈ ਨਹੀਂ ਆਉਂਦਾ ਉਹ ਬਾਹਰ ਬੈਠਾ ਸੋਚਦਾ ਹੈ ਕਿ ਚੱਲੋਂ ਆਪਣੇ ਪਰਿਵਾਰ ਆਪਣੇ ਸਮਾਜ ਤੂੰ ਦੂਰ ਬੈਠਾ ਆਪਣੇ ਸਮਾਜ ਅਤੇ ਪਰਿਵਾਰ ਨਾਲ ਗੱਲਬਾਤ ਤਾਂ ਕਰ ਲੈਂਦਾ ਹਾਂ ਪਰ ਜੇ ਪੰਜਾਬ ਵਿੱਚ ਜਾਕੇ ਪੁਲਿਸ ਅੱਗੇ ਆਤਮਸਮਰਪਣ ਕਰੇਗਾ ਤਾਂ ਉਸ ਦਾ ਪੁਲਿਸ ਤਸ਼ੱਦਦ ਕਰਨ ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਦਾ ਸ਼ਿਕਾਰ ਹੋ ਜਾਵਾਂਗਾ ਇਸ ਲਈ ਬਾਹਰ ਬੈਠੇ ਹੀ ਠੀਕ ਹਾਂ ਤੇ ਬਾਹਰ ਬੈਠਣ ਕਰਕੇ ਫੇਰ ਉਹ ਫ਼ਿਰੌਤੀਆਂ ਮੰਗਣ ਅਤੇ ਹੋਰ ਕਾ੍ਈਮ ਕਰਨ ਦਾ ਆਦਿ ਹੋ ਜਾਂਦਾ ਹੈ।

  • @amitojvirk7026
    @amitojvirk7026 Год назад

    Accidentally I found this channel questioning were very well asked 👏

  • @sukhchainbajws551
    @sukhchainbajws551 Месяц назад

    ਗੁਰਮੀਤ ਸਿੰਘ ਬਹੁਤ ਵਧੀਆ ਅਫਸਰ ਜੋ ਗੁਰਮੀਤ ਸਿੰਘ ਕਹਿਤਾ ਨਹੀ ਕਰਦਾ ਅਕੋਟਰ ਜਵਾਨ ਵਾਲਾ ਅਫਸਰ

  • @bdjdbvnfnvn647
    @bdjdbvnfnvn647 Год назад

    ਵਾਹਿਗੁਰੂ ਜੀ ਕਿਰਪਾ ਕਰੋ

  • @chamkoursingh83
    @chamkoursingh83 Год назад +1

    Vv nice ji

  • @athakur7603
    @athakur7603 Год назад

    Great job sir

  • @hhkk4577
    @hhkk4577 Год назад

    Bahut badia sirr

  • @KulwantSingh-ff4ju
    @KulwantSingh-ff4ju Год назад +1

    ਜਿਹੜੇ ਲੀਡਰ ਪੁਲਿਸ ਵਾਲੇ ਨੌਜਵਾਨਾਂ ਨੂੰ ਗੈਗਸਟਰ ਬਣਾਉਣ ਵਿੱਚ ਨੇ ਉਹਨਾਂ ਤੇ ਬਰਾਬਰ ਕਾਰਵਾਈ ਹੋਣੀ ਚਾਹੀਦੀ ਘੁੱਲਾ ਬਲੇਰਾਂ ਵਾਲਾ ਬਾਦਲਾਂ ਦਾ ਜਵਾਈ ਕਰੋ ਕਾਰਵਾਈ

  • @Amarpalmaan
    @Amarpalmaan Год назад

    Bout vdia patarkar sb

  • @rajvirsidhu5242
    @rajvirsidhu5242 Год назад +1

    Wah ji wah patrkar sahib,, bhut khub trike nal pakh rakhiya Lakhvir Veer da,, jhuthe parche jihde ghule bleare wargeya pwaye c(lakhvir de intervieu ch dasn mutabk) oh cancel krnge chouhan sahb, Shukar hai chouhan sahb ne vadda dil krke eh pehl ta kiti nhi ta fadke incounter diya planing hi hundia c

  • @deepikasharma2253
    @deepikasharma2253 Год назад

    Sir heads off to you!!! agr sara media and generalist fare kamm karan ta punjab da youth bhala ho jawe .

  • @HarjinderSingh-ri1gx
    @HarjinderSingh-ri1gx Год назад +3

    S. GURMEET singh chauhan IPS very honest and very sincere officer salute him

  • @jograj8168
    @jograj8168 Год назад +1

    Very nice sir

  • @vdhillon4382
    @vdhillon4382 Год назад

    Good intrviw. Cohan saab good oficer ne👍

  • @gurdipphull1252
    @gurdipphull1252 Год назад

    Good question from Mr tagger this is the best number of journalists

  • @jangsingh6453
    @jangsingh6453 Год назад +5

    The version given by Chohan Saheb that the victim families be listen is well reasoned.

  • @rajabaggi1714
    @rajabaggi1714 Год назад

    Bai g kithe c tuc hun tak . Kya interview kiti hai yr ekali ekali gal with logic with valid points . Aaj tak kisi ne aivn di interview kiti hi nhi te j ena ne question puche ne tahi officer ne v una da jwab de k situation clear kiti hai . Te eh officer di galbaat to hi pta lagde k ena nu Punjab da mahol. Shi krna preffrence hai na ki encounter cop bnna. Jo on TV surity de rhe ne matlab oh sure ne apne actions lyi te aaj tak kddi v ena te ena di team bare kuch v galat nhi sunya online. Matlab eh v apna kam bilkul. Shi kr rhe ne. Well done sir both of u. U both doing ur jobs very well. Eh bahut achi te educated family hai ena police officer di beti ne v Punjab da naam roshan kite una ne koi top exam crack kita c thode time pehla

  • @jagdevchauhansingh1613
    @jagdevchauhansingh1613 Год назад +2

    Very good response by chauhan sahib ,even asked from victim family how are they suffer 👍👍👍

  • @taranvohra438
    @taranvohra438 Год назад

    Pehla ..punjab da patarkar dekhya ...jo padeya likhya te ..gal dil cho ..te dardr rakhan wala ..ae duji vidro dekhi h pr fann ho gya ina da main te ...pure punjab ch ..ae uncle ji ...mainu number 1 te lge ...yaar gal badi thok k te puchan wale sawlpuche ne koi v halki gal ni kiti ..trp peeche all the best

    • @sukhsandhu6584
      @sukhsandhu6584 Год назад

      Shi gal aa ver patrkar nu punjab di jwani da dukh aa ensaniyat hai gi aa patarkar ch

  • @ParminderSingh-yx3nw
    @ParminderSingh-yx3nw Год назад +4

    ਸਾਡੇ ਜ਼ਿਲ੍ਹੇ ਦੇ ਇਮਾਨਦਾਰੀ ਐਸਐਸਪੀ ਸਾਹਿਬ

  • @wassebba
    @wassebba Год назад +1

    Best and productive interview

  • @SunilKumar-wj5cz
    @SunilKumar-wj5cz Год назад

    Nice work patrkar shibe

  • @baljotjot91695
    @baljotjot91695 Год назад

    sach gal aa bai

  • @sandeepmasih5143
    @sandeepmasih5143 Год назад +2

    Very great officer 👮‍♀️ 🇺🇸🇺🇸🇺🇸🇺🇸🦁🦁🙏🙏

  • @BhupinderSingh-co4rh
    @BhupinderSingh-co4rh Год назад +1

    ਲੱਖਾ ਸਿਧਾਣਾ ਸਾਰੀ ਦੁਨੀਆ ਨੂੰ ਪਤਾ ਕੇ ਨਸੇ ਵਿਰੁਧ ਲੜ ਰਿਹਾ ਹੈਰਾਨੀ ਹੈ ਕੇ ਤਰਨ ਤਾਰਨ ਵਿਚ ਉਹਦੇ ਤੇ ਨਸੇ ਦਾ ਪਰਚਾ ਦਰਜ ਹੋ ਜਾਂਦਾ

  • @gopygurpreet8340
    @gopygurpreet8340 Год назад +1

    Very nice interview

  • @Yours12589
    @Yours12589 Год назад

    Best

  • @dalwinderkhehra449
    @dalwinderkhehra449 5 месяцев назад

    Very nice

  • @amrinder2899
    @amrinder2899 Год назад

    You doing a great job sir
    Thank you

  • @gurpinderwarar4625
    @gurpinderwarar4625 Год назад

    Sachi Veer ji Jo v Mera aa comment dekh rahe aa, saareya Veera bhena nu request hai eh dono interview's nu Panjab vich number 1 trending vich lai Jo, nhi tah Jada toh Jada share kro, kyuki mainu nhi lagda Edda di interview phela apne Vicho kisse ney dekhi hove, pheli interview aa jis Vich Patarkar ney bina kisse darr toh Sache question pushe hon Jo questions koi Patarkar kisse hawaldar nu nhi push sakda oh questions high level rank officer nu pushe hon, eh interview vich saaf patta chal reha Police officer paani paani ho geya tey bacheya waale jawaab dinda dikh reha

  • @ekamjitsingh3698
    @ekamjitsingh3698 Год назад

    Very nice job.

  • @harpalsingh8961
    @harpalsingh8961 Год назад

    Good soch ssp sahib ji

  • @akhtiarsingh4554
    @akhtiarsingh4554 3 месяца назад

    Very nice police officer good

  • @deepstudio3759
    @deepstudio3759 Год назад +1

    Nice 👍👍👍👍👍

  • @sukhjindersingh6901
    @sukhjindersingh6901 Год назад

    Taggar sahib salute for your great efforts

  • @sarbjeetsingh136
    @sarbjeetsingh136 8 месяцев назад

    Great journalist

  • @gurjeetrai5584
    @gurjeetrai5584 Год назад +1

    Very good job

  • @JagmohanSingh-k3y
    @JagmohanSingh-k3y Месяц назад

    ਭਾਈ ਸਾਹਿਬ ਪੁਲਿਸ ਕਿਸੇ ਦੀ ਨਹੀਂ ਬਣਦੀ

  • @gurpanthsingh3484
    @gurpanthsingh3484 Год назад +1

    Good job taggar saab

  • @JzizmMNzjm
    @JzizmMNzjm 3 месяца назад

    Taggar saab ji fan hoge tade

  • @Panjaab01
    @Panjaab01 Год назад

    Great interviewer 👍🏻

  • @Gurnoorsinghgill1234
    @Gurnoorsinghgill1234 Год назад +1

    Good

  • @BikeAndBeyondChannel
    @BikeAndBeyondChannel Год назад +5

    Good break and positive move

  • @lovelyjohal5911
    @lovelyjohal5911 Год назад

    Well done

  • @YadwinderSingh-pq7wd
    @YadwinderSingh-pq7wd 4 месяца назад

    ਸਿਸਟਮ responsible aw ਕੁਝ ਮਾੜੇ ਅਫਸਰ..ਇਹ ਸੁਧਾਰਨ ਦੀ ਵਜਾਏ ਹੋਰ ਮਾੜੇ ਰਾਹ ਨੂ ਧਕਦੇ ਆ। ਇਕ ਦੇ ਨਾਲ ਦੋ ਪਲੇਊ ਪਰਚੇ ਪਾ ਦਿੰਦੇ ਆ।

  • @surjanrandhawa8130
    @surjanrandhawa8130 Год назад +1

    Taggar sab bahut hi good job

  • @RahulSharma-nt5ui
    @RahulSharma-nt5ui Год назад

    Gud job SSP Saab ji

  • @khalistan7716
    @khalistan7716 4 месяца назад

    ਪਰੈਸ ਰਿਪੋਰਟ ਵੀਰ ਜੀ ਇਹ ਪੁਲਿਸ ਆ ਇਸ ਅਫ਼ਸਰ ਦੀਆਂ ਗੱਲਾਂ ਚੇਜ ਹੋ ਰਹੀਆ ਨੇ ਇਹ ਕਿਉਂ ਨਹੀਂ ਪੁੱਛਦੇ ਇਹ ਗੈਂਗਸਟਰ ਬਣਾਏ ਕਿਸ ਸਰਕਾਰਾਂ ਨੇ ਉਨ੍ਹਾਂ ਸਰਕਾਰਾਂ ਦੇ ਪੁੱਤ ਕਿਉ ਨਹੀ ਮਰ ਜਾਦੇ ਇਹ ਗੈਂਗਸਟਰ ਬਣਾਉਣ ਵਿੱਚ ਗ਼ਲਤ ਰਸਤੇ ਪਾਉਣ ਵਾਲੇ ਲੀਡਰਾਂ ਨੂੰ ਕਿਉ ਨਹੀ ਸੋਧਾ ਲਾਇਆ ਜਾਦਾ ਕਿਵੇਂ ਮਾਂ ਬਾਪ ਰੋਦੇ ਨੇ ਇਕੱਲਾ ਮਾਂ ਬਾਪ ਦਾ ਕੱਲਾ ਬੱਚਾ ਮਾਂ ਬਾਪ ਦਾ ਕੋਈ ਕਸੂਰ ਨਹੀਂ ਇਨ੍ਹਾਂ ਲੀਡਰਾਂ ਦਾ ਕਸੂਰ ਹੈਂ

  • @sandeepsainiz8764
    @sandeepsainiz8764 3 месяца назад

    Reporter kaint va barbar jwab de reha or sawaal kar reha ssp nu 🎉

  • @rajuraikot955raju2
    @rajuraikot955raju2 Год назад +3

    ਬਾੲੀ ਜੀ ਅੰਗਰੇਜ਼ੀ ਦੀ ਬਜਾੲੇ ਪੰਜਾਬੀ ਚ ਗੱਲਬਾਤ ਕਰ ਲਿਅਾ ਕਰੋ ਤਾਂ ਕਿ ਹਰ ਸੁਣਨ ਵਾਲੇ ਬੰਦੇ ਨੂੰ ਸਮਝ ਅਾ ਸਕੇ।

  • @sarbjeetsingh136
    @sarbjeetsingh136 8 месяцев назад

    ਤੁਹਾਡੇ ਵਰਗੇ ਰਿਪੋਰਟਰ ਹੋਣ ਪੰਜਾਬ ਵਿੱਚੋ ਕ੍ਰਾਈਮ ਘੱਟ ਸਕਦਾ

  • @gouravchhabra6860
    @gouravchhabra6860 Год назад

    Very humble man